Advertisement Area
Wordpress backlinks generator
Free public records and people finder tool
Free People Finder Tool
Creative shipping and logistics solution in Egypt
Wordpress backlinks generatorAmireta | All that relate to the woman, The health, And the beautyأميريتا - كل ما يخص المرأة و الصحة و الجمالVisit Visit Visit

Piche Piche – Alfaaz

ਪਿਛੇ  ਪਿਛੇ ਔਂਦਾ ਮੇਰੀ ਚਾਲ ਵੇਂਨਾ  ਆਯੀ
ਪਿਚੇ ਪਿਚੇ ਔਂਦਾ ਮੇਰੀ ਚਾਲ ਵੇਂਨਾ  ਆਯੀ
DJ ਵਾਲੇਯਾ ਵੇਖਦਾ ਆਈ  ਵੇ ਮੇਰਾ phone ਗਵਾਚਾ
ਨਿਗਾਹ ਮਾਰ ਦਾ ਆਈ  ਵੇ ਮੇਰਾ phone ਗਵਾਚਾ
ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ  ਆਯੀ
ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ  ਆਯੀ
DJ ਵਾਲੇਯਾ ਵੇਖਦਾ ਆਯੀ ਵੇ ਮੇਰਾ phone ਗਵਾਚਾ
ਨਿਗਾਹ ਮਾਰ ਦਾ ਆਯੀ ਵੇ ਮੇਰਾ phone   ਗਵਾਚਾ

ਹੋਰ ਨਾ ਫਿਕਰ ਮੇਨੂ ਹੋਏ ਨੁਕਸਾਨ ਦੀ
Wallpaper ਤੇ ਲੱਗੀ ਸੀਗੀ photo ਮੇਰੀ ਜਾਨ ਦੀ
ਹੋਰ ਨਾ ਫਿਕਰ ਮੇਨੂ ਹੋਏ ਨੁਕਸਾਨ ਦੀ
Wallpaper ਤੇ ਲੱਗੀ ਸੀਗੀ photo ਮੇਰੀ ਜਾਨ ਦੀ
ਡਰ  ਲਗੇ ਕਿਸੇ ਦੇ ਨਾ  ਹੱਥ ਲਗ ਜਾਵੇ
ਡਰ  ਲਗੇ ਕਿਸੇ ਦੇ ਨਾ ਹੱਥ ਲਗ ਜਾਵੇ
ਸਾਰੀ ਬਤੀਯਾਂ club  ਦੀ ਜਾਗੈ ਵੇ
ਮੇਰਾ phone ਗਵਾਚਾ
ਨਿਗਾਹ ਮਾਰ ਦਾ ਆਈ ਵੇ ਮੇਰਾ phone ਗਵਾਚਾ

Club ਵਿਚ ਤੂ ਨੀ phone ਭੁਲ ਗਈ
Club ਵਿਚ ਤੂ ਨੀ phone ਭੁਲ ਗਈ
ਝ੍ਟ miscall  ਮਈ ਮਾਰੀ ਸੀ
ਤੇਰੀ ਦਾਰੂ ਪੀਤੀ ਬਾਲੀ ਸੀ
ਨੀ ਉੱਤੋ ਹਾਲਤ ਵੇਖਣੇ ਆਨਿ ਸੀ
ਨੀ phone ਭੁਲ ਗਈ
Club  ਵਿਚ ਤੂ ਨੀ phone ਭੁਲ ਗਈ
Club  ਵਿਚ ਤੂ ਨੀ phone ਭੁਲ ਗਈ

ਖਾਲੀ ਤੂ ਕ੍ਰਾਤਾ ਸਾਰਾ  dance floor  ਵੇ
ਸ਼ਕ ਮੇਨੂ ਪੇਂਡਾ ਕਿਥੇ  ਜੇ ਨਾ ਕੋਈ ਚੋਰ ਵੇ
ਦੇਖੀ ਅਲਫਾਜ਼ ਹੁਣ I phone ਮੇਰਾ
ਦੇਖੀ ਅਲਫਾਜ਼ ਹੁਣ I phone ਮੇਰਾ
ਕਰ ਕੇ ਤੂ ਹਿਮਤ ਲਭਾਈ ਵੇ
ਮੇਰਾ phone ਗਵਾਚਾ
ਨਿਗਾਹ ਮਾਰ ਨਿਗ ਨਿਗਾਹ ਮਾਰ ਦਾ ਆਯੀ ਵੇ
ਮੇਰਾ phone ਗਵਾਚਾ

ਪਿਛੇ  ਪਿਛੇ ਔਂਦਾ ਮੇਰੀ ਚਾਲ ਵੇਂਡਾ ਆਯੀ
ਪਿਛੇ  ਪਿਛੇ ਔਂਦਾ ਮੇਰੀ ਚਾਲ ਵੇਂਡਾ ਆਯੀ
DJ ਵਾਲੇਯਾ ਵੇਖਦਾ ਆਯੀ ਵੇ ਮੇਰਾ phone ਗਵਾਚਾ
ਨਿਗਾਹ ਮਾਰਦਾ ਆਯੀ ਵੇ ਮੇਰਾ phone ਗਵਾਚਾ

Leave a Reply

Your email address will not be published. Required fields are marked *

Advertisement Area
Wordpress backlinks generator
Free public records and people finder tool
Free People Finder Tool
Creative shipping and logistics solution in Egypt
Wordpress backlinks generatorAmireta | All that relate to the woman, The health, And the beautyأميريتا - كل ما يخص المرأة و الصحة و الجمالVisit Visit Visit